All Categories
ਸੰਗਤ ਜੀਉ – ਇਸ ਅਲਾਰਮ ਘੜੀ ਦੀਆਂ ਵਿਸ਼ੇਸ਼ਤਾਵਾਂ ਹਨ - ੧. ਹਰ ਘੰਟੇ ਸਿਮਰਨ - ੬ ਮਿੰਟ 'ਨਾਮ ਸਿਮਰਨ' ਹਰ ਘੰਟੇ ਚੱਲਦਾ ਹੈ। ਇਹ ਵਿਸ਼ੇਸ਼ਤਾ ਚਾਲੂ ਅਤੇ ਬੰਦ ਕੀਤੀ ਜਾ ਸਕਦੀ ਹੈ। ੨. ਅਲਾਰਮ ਸੈੱਟ ਕੀਤਾ ਜਾ ਸਕਦਾ ਹੈ। ਜਦੋਂ ਅਲਾਰਮ ਸ਼ੁਰੂ ਹੇ ਜਾਂਦਾ ਹੈ, ਤਦ 'ਨਾਮ ਸਿਮਰਨ' ਚੱਲਦਾ ਹੈ ਜਦੋਂ ਤਕ ਅਲਾਰਮ ਨੂੰ ਬੰਦ ਨਹੀ ਕੀਤਾ ਜਾਂਦਾ ਯਾ 'ਸਨੂਜ਼' ਬਟਨ ਦਬਾਇਆ ਜਾਂਦਾ ਹੈ। Sangat Jee – The features of this alarm clock are – 1. Hourly Simran Play mode – 6 minutes of ‘Naam Simran’ is played every hour. This feature can be turned on and off. 2. Alarm can be set. When the alarm begins, then a random ‘Naam Simran’ track is played until the alarm is turned off or the ‘Snooze’ button is pressed. Package contents: - Alarm Clock - Operations Manual (Punjabi and English) - USB Charging Cable - USB Charger This product comes in three colors (Light Yellow, Light Blue and Dark Blue) - if you have a preference, please note the preference while placing the order. Product size:93*80*50 MM Package dimension: 100*95*62 MM 4. Technical Parameters (1) Audio Output:1W (2) Input:DC 5V / 500MA (USB Charging) – can be used anywhere in the world. (3) Built-in lithium battery: 800MAH